ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਰਾਜ ਪੱਧਰੀ 26ਵਾਂ ਮੁਫਤ ਵਿਕਲਾਂਗ ਕੈਂਪ, ਉਪ ਮੁੱਖਮੰਤਰੀ ਰੰਧਾਵਾ ਨੇ ਕੀਤੀ ਵਿਸ਼ੇਸ਼ ਰੂਪ ਵਿੱਚ ਸ਼ਿਰਕਤ

ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ)। ਗੋਲਡਨ ਗਰੁੱਪ ਔਫ਼ ਇੰਸਟੀਟਿਊਟ ਅਤੇ ਸ੍ਰੀ ਸੱਤਿਆ ਸਾਈਂ ਸੇਵਾ ਸਭਾਵਾਂ ਵੱਲੋ ਸ੍ਰੀ ਸਾਈਂ ਬਾਬਾ ਦੇ 96ਵੇਂ ਜਨਮ ਦਿਹਾੜੇ ਦੇ ਮੌਕੇ ਤੇ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿੱਚ 26ਵੇਂ ਰਾਜ ਪੱਧਰੀ ਮੁਫਤ ਵਿਕਲਾਂਗ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੇਹਮਾਨ ਦੇ … Continue reading ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਰਾਜ ਪੱਧਰੀ 26ਵਾਂ ਮੁਫਤ ਵਿਕਲਾਂਗ ਕੈਂਪ, ਉਪ ਮੁੱਖਮੰਤਰੀ ਰੰਧਾਵਾ ਨੇ ਕੀਤੀ ਵਿਸ਼ੇਸ਼ ਰੂਪ ਵਿੱਚ ਸ਼ਿਰਕਤ